Topic

user Kanwaljit Singh

30.09.2024 03:33 PM

ਖਾਲਸਾ ਰਾਜ

ਸਤਿ ਸ੍ਰੀ ਅਕਾਲ ਵੀਰ ਜੀ ਕੋਈ ਬਹੁਤਾ ਸਮਝਦਾਰੀ ਤਾ ਨਹੀਂ ਮੈਨੂੰ ਪਰ ਜਿਥੇ ਸਾਡਾ ਹੱਕ ਨਾ ਮਿਲੇ ਇਹ ਸਮਝ ਜਰੂਰ ਹੈ ਬੰਗਲਾ ਦੇਸ਼ ਵਿਚ ਕੁਝ ਦਿਨ ਪਹਿਲਾਂ ਹੀ ਹਿੰਦੂ ਵੀਰਾ ਤੇ ਹਮਲਾ ਹੋਇਆ ਮੰਦਰਾ ਨੂੰ ਅੰਗਾ ਲਾਇਆ ਬਹੁਤ ਦੁੱਖ ਵਾਲੀ ਗੱਲ ਹੈ ਨਹੀਂ ਹੋਣਾ ਚਾਹੀਦਾ ਸੀ ਉਸ ਤੋ ਬਾਅਦ ਕੁਛ ਚੈਨਲਾਂ ਤੇ ਹਿੰਦੂ ਧਰਮ ਦੇ ਪੈਰੋਕਾਰਾਂ ਨੇ ਕਿਹਾ ਸਾਡੇ ਤੇ ਹਮਲੇ ਹੇਵੇ ਰਹੇ ਹਨ ਆਓ ਇਕੱਠੇ ਹੋ ਕੇ ਹਿੰਦੂ ਰਾਜ ਬਣਾਇਏ ਜਦੋਂ ਸਾਡੇ ਸਿੱਖ ਵੀਰਾਂ ਤੇ ਹਮਲੇ ਹੁੰਦੇ ਹਨ ਤਾ ਇਓ ਗੱਲ ਆਪਾ ਕਹੀਏ ਤਾਂ ਸਾਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ


Comment Area

Recent Comments ::