Topic

user harwinder pal Singh

30.09.2024 08:13 PM

ਪੰਥਕ ਏਕਤਾ

ਹੁਣ ਦੇ ਅਜੋਕੇ ਸਮੇਂ ਵਿੱਚ ਸਾਨੂੰ ਸਬ ਤੋਂ ਪਹਿਲਾਂ ਇਕੱਠੇ ਹੋਣ ਦੀ ਜਰੂਰਤ ਹੈ ਸੋ ਇਸ ਲਈ ਇੱਕ ਮਜਬੂਤ ਧਿਰ ਸਾਨੂੰ ਖੜ੍ਹੀ ਕਰਨੀ ਪਵੇ ਗੀ ਉਸ ਲਈ ਲੋਕਾਂ ਦਾ ਸਾਥ ਤੇ ਪੰਥਕ ਜਥੇਬੰਦਿਆਂ ਜੋ ਪੰਥ ਦਾ ਭਲਾ ਚਹੁੰਦੀਆਂ ਹਨ ਉਹਨਾਂ ਨੂੰ ਨਾਲ ਲੈ ਕੇ ਚਲਣਾ ਪਵੇ ਗਾ


Comment Area

Recent Comments ::