Topic

user Jagdeep singh

01.10.2024 11:22 AM

Bandi sikh

ਆਪ ਜੀ ਦੇ ਚਰਨਾਂ ਚ ਇਕ ਬੇਨਤੀ ਆ ਕੇ ਆਪਾ ਇਸ ਪਾਰਟੀ ਦੇ ਸਾਰੇ ਹੀ ਉਮੀਦਵਾਰ ਸਾਡੇ ਸਾਰੇ ਬੰਦੀ ਸਿੰਘਾ ਨੂੰ ਜਿਹੜੇ ਹੁਣ ਤੇ ਜਿਹੜੇ ਪਹਿਲਾਂ ਕਈ ਵਰ੍ਹਿਆਂ ਤੋਂ ਜੇਲ੍ਹਾਂ ਚ ਕੈਦ ਨੇ ਆਪਾ ਓਹਨੂੰ ਨੂੰ ਅਗਲੀਆ ਵਿਧਾਨਸਭਾ ਚੋਣਾਂ ਲਾੜਵਾਈਏ ਤੇ ਜੇਲ੍ਹਾਂ ਚੋ ਬਾਹਰ ਲਿਆਈਏ ਤੇ ਭਾਈ ਅੰਮ੍ਰਿਤਪਾਲ ਤੇ ਹੋਰ ਸਭ ਬੰਦੀ ਸਿੰਘ ਰੱਲ ਕੇ ਕੌਮ ਤੇ ਸਮੁੱਚੇ ਪੰਥ ਨੂੰ ਮਜ਼ਬੂਤ ਕਰ ਸਕਦੇ ਨੇ ਤੇ ਜੋ ਵੀ ਸਾਡੀ ਕੌਮ ਚ ਗਲਤ ਹੋ ਰਿਹਾ ਉਸ ਸਭ ਨੂੰ ਇਹੋ ਠੱਲ ਪਾ ਸਕਦੇ ਨੇ


Comment Area

Recent Comments ::