Topic

user VISHAL BADHAN

02.10.2024 10:10 PM

ਸਰਕਾਰ ਬਣਾਉਣ ਦੇ ਸੰਬੰਧ ਚ

ਸਰਕਾਰ ਬਣਾਉਣ ਲਈ ਸੱਬ ਤੋ ਜਿਆਦਾ ਜਰੂਰੀ ਆ ਲੋਕ…..ਤੇ ਪੰਜਾਬ ਚ ਸਬ ਤੋ ਜਿਆਦਾ ਗਿਣਤੀ SC BC ਦੀ ਆ….ਜਿਨ੍ਹਾਂ ਨੂੰ ਹਿੰਦੂ ਗਵਰਮੈਂਟ ਨੇ ਰਿਜ਼ਰਵੇਸ਼ਨ ਦੀ ਘੰਟੀ ਬਣ ਕੇ ਤੇ ਉਹਨਾਂ ਨੂੰ ਹਿੰਦੂ ਬਣਾ ਕੇ ਆਪਣੇ ਵੱਲ ਭੁਗਤਾਂ ਰਹੇ ਨੇ ….. ਜੇ ਆਪਾ ਆਪਣੇ ਪ੍ਰਚਾਰ ਰਾਹੀ ਉਹਨਾਂ ਨੂੰ ਭਰੋਸਾ ਦਵਾਈਏ ਕੇ ਭਾਈ ਅੰਮ੍ਰਿਤਪਾਲ ਦੀ ਸਰਕਾਰ ਬਣਨ ਤੇ ਉਹਨਾਂ ਨਾਲ ਕੋਈ ਜਾਤੀ ਵਿਤਕਰਾ ਨਹੀ ਹੋਵੇਗਾ ਤੇ ਰਿਜ਼ਰਵੇਸ਼ਨ ਗ਼ਰੀਬੀ ਦੇ ਆਧਾਰ ਤੇ ਹੋਵੇਗੀ ਤਾ ਆਪਾ ਨੂੰ ਉਹਨਾਂ ਦਾ ਸਾਥ ਮਿਲ ਸਕਦਾ ਆ… ਕਿਉਂਕਿ ਜਿਆਦਾਤਰ ਰਿਜ਼ਰਵੇਸ਼ਨ ਦਾ ਲਾਭ ਅਮੀਰ SC ਬੀਸੀ ਲੈਂਦੇ ਆ ਤੇ ਗਰੀਬ ਬੰਦੇ ਥੱਲੇ ਈ ਰਹਿ ਜਾਂਦੇ ਆ l


Comment Area

Recent Comments ::