Topic

user Satnam singh

02.10.2024 10:18 PM

ਸੁਧਾਰ

ਏਹ ਸਿਆਸੀ ਪਾਰਟੀ ਜਿਵੇ ਸਿੱਖ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ te ਕੰਮ ਕਰਦੇ ਸੀ ਓਸ ਤਰ੍ਹਾਂ ਦੇ ਨਾਲ ਹੀ ਸਾਰੀਆਂ ਨੂੰ ਬਰਾਬਰ ਲੈ ਕੇ ਚਲੇ ਤੇ ਪੰਥ ਤੇ ਧਰਮ ਦਾ ਪ੍ਰਚਾਰ ਕਰੇ ਜੇਕਰ ਕੋਈ ਧਰਮ ਦੇ ਵਿਰੋਧ ਜਾਂਦਾ ਹੈ ਜਾਂ ਕੋਈ ਗਲਤ ਕਦਮ ਉਠਾਉਂਦਾ ਹੈ ਸਾਡੇ ਧਰਮ ਦੇ ਤਾਂ ਉਸ ਨੂੰ ਬਖਸ਼ਿਆ ਨਾ ਜਾਵੇ ਤੇ ਸੇੰਟਰ ਸਰਕਾਰਾਂ ਕੋਲੋ ਪੰਜਾਬ ਦੇ ਹੱਕ ਫਿਰ ਤੋਂ ਪੰਜਾਬ ਦੇ ਹਵਾਲੇ ਲਾ ਜਾਣ ਅਗਲੇ CM ਭਾਈ ਅੰਮ੍ਰਿਤਪਾਲ ਸਿੰਘ ਜੀ ਚੋਣ ਲੈਣ ਤੇ ਪੰਜਾਬ ਦਾ ਸੁਧਾਰ ਅਪਣੇ ਤਰੀਕੇ ਨਾਲ ਕਰੋ Waheguru ji ka khalsa waheguru ji ki Fateh


Comment Area

Recent Comments ::