Topic

user Harvinder kaur

03.10.2024 06:45 AM

ਨਸ਼ੇ ਦਾ ਖਾਤਮਾ

ਨਸ਼ੇ ਨੇ ਪੰਜਾਬ ਦੀ ਜਵਾਨੀ ਪੂਰੀ ਤਰਹਾਂ ਬਰਬਾਦ ਕਰ ਦਿੱਤੀ ਹੈ ਨਸ਼ੇ ਦੇ ਆਦੀ ਹੋਏ ਨੌਜਵਾਨ ਲੁੱਟਾ ਖੋਆ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ ਜਿਸ ਕਾਰਨ ਪੰਜਾਬ ਦੇ ਹਾਲਾਤ ਦਿਨ ਬ ਦਿਨ ਖਰਾਬ ਹੁੰਦੇ ਜਾ ਰਹੇ ਹਨ ਅਤੇ ਰਾਤ ਸਮੇਂ ਸੜਕਾਂ ਤੇ ਨਿਕਲ ਣਾ ਬਿਲਕੁਲ ਵੀ ਸੁਰੱਖਿਤ ਨਹੀਂ ਰਿਹਾ ਕਈ ਵਾਰ ਤਾਂ ਦਿਨ ਦੇ ਟਾਈਮ ਸ਼ਰੇਆਮ ਘਰਾਂ ਵਿੱਚ ਆ ਕੇ ਲੁੱਟਾਂ ਖੋ ਕੀਤੀਆਂ ਜਾਂਦੀਆਂ ਹਨ


Comment Area

Recent Comments ::