Topic

user Vishal singh

03.10.2024 07:33 AM

ਵਿਚਾਰ ਵਟਾਂਦਰਾ ਤ

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ। ਬੇਨਤੀ ਹੈ ਕਿ ਬਹੁਤ ਸਮਾ ਹੋ ਗਿਆ ਕਾਨੂੰਨੀ ਲੜਾਈ ਲੜਦੇ ਨੂੰ ਇਹ ਲੜਾਈ ਬਹੁਤ ਮੂਦਤਤਾਂ ਤੋ ਚੱਲ ਰਹੀ ਹੈ ਜਿਦਾ ਕਿ ਅਸੀ ਜਾਣਦੇ ਹਾ ਕਿ ਸਾਡੇ ਕਈ ਭਾਈ ਬਹੁਤ ਸਾਲਾ ਤੋ ਬੰਦੀ ਸਿੱਖ ਨੇ ਜੇਲਾ ਕੱਟ ਰਹੇ ਨੇ ਜਦ ਕਿ ਉਹਨਾ ਦੀ ਸਜ਼ਾਵਾਂ ਦਾ ਸਮਾ ਖਤਮ ਹੋ ਚੁੱਕਾ ਹੈ ਪਰ ਸਾਡਾ ਕਾਨੂੰਨ ਤੇ ਕਾਨੂੰਨ ਨਾਲ ਖੇਡਣ ਵਾਲਿਆ ਸਰਕਾਰਾ ਹਰ ਵੇਲੇ ਚਾਲਾ ਚਲ ਰਹਿਆ ਹਨ ਤਾ ਜੋ ਆਪਣੀ ਸਿਆਸਤ ਨੂੰ ਹੋਰ ਊਚਾ ਕਰਨ ਲਈ ਸਾਡੇ ਸਿੱਖ ਨੌਜਵਾਨਾ ਨੂੰ ਝੂਠੇ ਪਰਚੇ ਕੇਸਾ ਚ ਜੇਲਾਂ ਵਿੱਚ ਢੱਕ ਰਹਿਆ ਹਨ ਕਿ ਪੰਜਾਬ ਵਿੱਚ ਕੋਈ ਊਚੀ ਆਵਾਜ ਵਿੱਚ ਅਜ਼ਾਦੀ ਨਾ ਕਹਿ ਸਕੇ ਇਹ ਸਭ ਘਾਣ ਵੇਖਦਿਆ ਪੰਜਾਬ ਵਿੱਚ ਦਾਸ ਦੀ ਇਕੋ ਬੇਨਤੀ ਹੈ ਕਿ ਹੁਣ ਸਮਾਂ ਆ ਗਿਆ ਹੈ ਇਹ ਸਭ ਵੇਖਦਿਆ ਕਿ ਸਾਨੂੰ ਦੂੱਗਣੀ ਤੇਜੀ ਨਾਲ ਊਠਣਾ ਪੈਣਾ, ਤੇ ਸਾਡੀ ਨੌਜਵਾਨੀ ਸਾਡੇ ਬਜੂਰਗਾ ਨੂੰ ਸਮਝਾਊਣਾ ਪੈਣਾ ਕਿ ਜੇ ਹੁਣ ਨਾ ਊੱਠੇ ਮਿਲਕੇ ਤਾ ਇਹਨਾ ਸਰਕਾਰਾ ਨੇ ਕਦੀ ਊਠਣ ਨਹੀ ਦੇਣਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ।


Comment Area

Recent Comments ::