Topic

user Narinder Singh

03.10.2024 09:11 AM

ਪਾਣੀਆਂ ਦਾ ਮੁੱਦਾ

ਰਾਜਸਥਾਨ, ਹਰਿਆਣੇ ਨੂੰ ਜਾਂਦੇ ਪਾਣੀ ਦੀ ਵਸੂਲੀ ਲਈ ਜਾਵੇ। ਪੰਜਾਬ ਚੋ ਨਸ਼ਾ ਖ਼ਤਮ ਕੀਤਾ ਜਾਵੇ, ਕਾਨੂੰਨ ਸਾਰਿਆਂ ਲਈ ਇਕ ਹੋਵੇ ਚਾਹੇ ਉਹ ਸਿਆਸੀ ਪਾਰਟੀ ਜਾਂ ਆਮ ਲੋਕ। ਪੰਜਾਬ ਚੋ ਪ੍ਰਵਾਸੀਆਂ ਨੂੰ ਪੱਕੇ ਤੌਰ ਤੇ ਕੱਢਿਆ ਜਾਵੇ। ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਲੋਕ ਲਹਿਰ ਉੱਠੇ। ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਕੀਤੀ ਜਾਵੇ। ਚੜ੍ਹਦੀ ਕਲ੍ਹਾ


Comment Area

Recent Comments ::