Topic

user ?????? ????

03.10.2024 10:48 AM

ਲੋਕ ਲਹਿਰ ਜ਼ਰੂਰੀ

ਪੰਜਾਬ ਦੇ ਅਸਲ ਮੁੱਦੇ ਪੰਜਾਬ ਦੇ ਛੋਟੇ ਪੱਧਰ ਤੇ ਖੜੇ ਮਨੁੱਖ ਨੂੰ ਵੀ ਆਪਣੇ ਮੁੱਦੇ ਲੱਗਣ ਲਾਉਣਾ ਇਸ ਲਹਿਰ ਦਾ ਮੁੱਢ ਵੱਜੇਗਾ ਜਿਸ ਤੋ ਬਾਅਦ ਖੁਦ ਕੰਮ ਅੱਗੇ ਤੋ ਅੱਗੇ ਹੁੰਦੇ ਰਹਿਣਗੇ ॥ ਲੋਕਾਂ ਵੱਲੋਂ ਨਕਾਰੇ ਲੋਕਾਂ ਤੋਂ ਕਿਨਾਰਾ ਕਰ ਨਵੇਂ ਚਿਹਰੇ ਮੋਹਰਿਆਂ ਦਾ ਉਭਾਰ ਕਰ ਇਹ ਲੱਗਣ ਲਾਉਣਾ ਕਿ ਇਹ ਮਸਲੇ ਹੱਲ ਕਰ ਦੇਣਗੇ । ਕੁਰਸੀ ਦੀ ਸਿਆਸਤ ਨਹੀਂ ਕਰਨਗੇ ॥


Comment Area

Recent Comments ::