Topic

user Dilbag singh

03.10.2024 05:09 PM

ਪੰਥ ਬਚਾਉ

ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਜਿੱਤ ਕੇ ਗੁਰੂ ਘਰਾਂ ਨੂੰ ਇਹਨਾਂ ਮਸੰਦਾਂ ਤੇ ਪੰਥ ਦੇ ਠੇਕੇਦਾਰਾਂ ਤੋਂ ਮੁਕਤ ਕਰਾਇਆ ਜਾਵੇ ਕਿਉਂਕਿ ਅਸੀਂ ਸੇਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਤੋਂ ਲੈਣੀ ਹੈ ਜੇਕਰ ਉਸ ਮਾਲਕ ਦੇ ਘਰ ਪਾਪ ਹੁੰਦਾ ਰਿਹਾ ਤਾਂ ਆਪਣਾ ਹੋਰ ਕਿਸੇ ਵੀ ਕਾਰਜ ਨੂੰ ਅਰੰਭ ਕਰਨ ਦਾ ਕੋਈ ਫਾਇਦਾ ਨਹੀਂ ਇਸ ਤੋਂ ਇਲਾਵਾ ਇਹਨਾਂ ਠੇਕੇਦਾਰਾਂ ਦੀ finically condition ਤੇ ਵੀ ਭਾਰਾ ਅਸਰ ਪਵੇਗਾ


Comment Area

Recent Comments ::