Topic

user Hardip Singh

03.10.2024 06:13 PM

ਵਿਦੇਸ਼ੀ ਪ੍ਰਵਾਸ ਰੋਕਣ ਦੀ ਦਿਸ਼ਾ ਵੱਲ ਕੰਮ ਕਰਨਾ

ਅਜੋਕੇ ਸਮੇਂ ਨੌਜਵਾਨਾਂ ਵਿਚ ਵਿਦੇਸ਼ੀ ਪ੍ਰਵਾਸ ਅਸਲ ਵਿੱਚ ਬਹੁਤ ਵੱਡਾ ਮੁੱਦਾ ਬਣ ਚੁੱਕਾ ਹੈ। ਬੇਰੁਜ਼ਗਾਰੀ ਦਾ ਸੰਤਾਪ ਹੜਾਉਂਦੇ ਹੋਏ ਪੰਜਾਬੀ ਨੌਜਵਾਨ ਅਤੇ ਸ਼ਾਹ ਨੂੰ ਕੂਚ ਕਰ ਗਏ ਹਨ ਜਿਸ ਸਦਕਾ ਪੰਜਾਬ ਦੀ ਧਰਤੀ ਨੌਜਵਾਨਾਂ ਤੋਂ ਮੈਂ ਹੁਣੇ ਹੁੰਦੀ ਜਾ ਰਹੀ ਹੈ ਇਸ ਲਈ ਆਪ ਜੀ ਵੱਲੋਂ ਗਠਤ ਕੀਤੀ ਜਾ ਰਹੀ ਸਿਆਸੀ ਪਾਰਟੀ ਦੇ ਅਜੰਡੇ ਵਿੱਚ ਪਹਿਲ ਦੇ ਅਧਾਰ ਤੇ ਏਜੰਡਾ ਰੱਖਿਆ ਜਾਣਾ ਚਾਹੀਦਾ ਹੈ। ਤਾਂ ਹੀ ਪੰਜਾਬ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ।


Comment Area

Recent Comments ::