Topic

user Amanpreet Singh

03.10.2024 09:52 PM

ਸ਼੍ਰਮੋਣੀ ਕਮੇਟੀ ਨੂੰ ਆਜ਼ਾਦ ਕਰਵਾਣਾ

ਸੱਭ ਤੋਂ ਪਹਿਲਾਂ ਸਾਨੂੰ ਸਾਡੇ ਗੁਰੂ ਘਰ ਦੀ ਮਰਿਆਦ ਬਹਾਲ ਕਰਨੀ ਪਵੇਗੀ ਏਹਨਾਂ ਮਸੰਦਾ ਨੂੰ ਕੱਢਣਾ ਪਵੇਗਾ ਤੇ ਪੜ੍ਹਿਆ ਲਿਖਿਆ ਨੌਜਾਵਨਾਂ ਨੂੰ ਮੌਕਾ ਦੇਣਾ ਪਵੇਗਾ ਤਾਂ ਜੋਂ ਸਾਡੇ ਨੌਜਵਾਨ ਆਪਣੇ ਧਰਮ ਨਾਲ ਜੁੜ ਸਕਣ ਤੇ ਏਦੀ ਰਾਖੀ ਕਰ ਸੱਕਣ ਏਹਨਾਂ ਬੁੱਢੇ ਗਿਦੜਾ ਵਾਗ ਬੱਸ ਦੇਖ਼ ਦੇ ਤੇ ਕਾਨਫਰੰਸ ਤੇ ਬਿਆਨ ਦੇਣ ਨਾਲ ਕੋਮ ਚੜਦੀ ਕਲਾ ਵਿੱਚ ਨਹੀਂ ਰਹੇਗੀ ਕੋਮ ਨੂੰ ਲੋੜ ਹੈ ਇਸ ਵਕਤ ਇਕ ਸੱਚੀ ਸੁੱਚੀ ਰੂਹ ਦੀ ਜੋਂ ਸਿਸਟਮ ਦਿਆ ਅੱਖਾਂ ਵਿੱਚ ਅੱਖਾਂ ਪਾਂ ਕੇ ਆਪਣੀ ਗੱਲ ਕਹਿ ਸਕੇ ਤੇ ਮਨਵਾ ਸਕੇ ਸਾਰਾ ਕੁੱਝ ਆ ਸਾਡੇ ਕੋਲ ਬੱਸ ਲੋੜ ਹੈ ਏਹਨਾਂ ਬੁੱਢੇ ਗਿਦੜਾ ਨੂੰ ਸਿੱਖ ਕੋਮ ਦਿਆ ਕੁਰਸੀਆ ਤੋਂ ਉਠਾ ਕੇ ਨੌਜਵਾਨ ਅੱਗੇ ਲਿਓਨ ਦੀ ਜਿਨਾ ਨੂੰ ਪਿਆਰ ਹੋਵੈ ਸਿਖੀ ਨਾਲ ਗੁਰੂ ਗ੍ਰੰਥ ਸਹਿਬ ਨਾਲ ਨਾ ਕੇ ਲੀਡਰਾ ਨਾਲ ਤੇ ਕੁਰਸੀ ਨਾਲ ਇਸ ਵੱਕਤ ਸਭ ਤੋਂ ਵੱਡੀ ਲੋੜ ਕੋਮ ਨੂੰ ਇਕ ਜੁਰਤ ਵਾਲੇ ਜੱਥੇਦਾਰ ਹੀ


Comment Area

Recent Comments ::