Topic

user Navdeep Singh Dhanoa

03.10.2024 11:18 PM

Sikhi

ਸਿੱਖੀ ਦਾ ਪ੍ਰਚਾਰ ਵੀ ਬਹੁਤ ਜ਼ਰੂਰੀ ਹੈ, ਤਾਂ ਹੀ ਲੋਕ ਇਸ ਨਾਲ ਜੁੜਨਗੇ ਅਤੇ ਸਮਝਣਗੇ, ਨਹੀਂ ਤਾਂ ਜੋ ਵੀ ਹੈ, ਉਹ ਛੱਡ ਕੇ ਭੱਜ ਰਹੇ ਹਨ, ਪਹਿਲਾਂ ਆਪਣੇ ਧਰਮ ਬਾਰੇ ਦੱਸੋ, ਅਸੀਂ ਖੁਦ ਨਹੀਂ ਜਾਣਦੇ ਕਿ ਦੂਜਿਆਂ ਨੂੰ ਕਿਵੇਂ ਸਮਝਾਉਣਾ ਹੈ।


Comment Area

Recent Comments ::