Topic

user Gursewak Singh

07.10.2024 10:36 AM

ਸ਼ੋਸਲ ਮਿਡਿਆ ਤੇ ਲੱਚਰਤਾ ਖਤਮ ਕਰਿਏ,

ਜਿਨਾਂ ਵੀ ਸ਼ੋਸਲ ਮਿਡਿਆ ਤੇ ਲੱਚਰਤਾ ਗੰਦ ਪੈ ਰਿਹਾ .. ਉਹਨਾਂ ਸਾਰਿਆਂ ਦੇ ਖਾਤੇਆ ਦਾ ਡਾਟਾ ਲੈ ਕੇ ਬੈਨ ਕਰਵਾਈਏ… ਜਿਸ ਨਾਲ ਪੰਜਾਬ ਦੀ ਨੋਜਵਾਨੀ ਤੇ ਗਲਤ ਪ੍ਰਭਾਵ ਪੈ ਰਿਹਾ ਹੈ… ਵਟਸਪ ਤੇ ਗਰੁੱਪ ਸ਼ੁਰੂ ਕੀਤੇ ਜਾਣ ਜਿੱਥੇ ਆਪਣੇ ਭੈਣ ਭਰਾਵਾਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਵੇ ਨਿੱਤ ਨੇਮ ਹੋਵੇ


Comment Area

Recent Comments ::