Topic

user Sahil Singh

07.10.2024 10:38 AM

ਨਸ਼ੇ ਅਤੇ ਸਿਆਸੀ ਲੋਕਾਂ ਤੋ ਲੋਕਾਂ ਨੂੰ ਸੁਚੇਤ ਕਰਨਾ

ਅਸੀ ਅਕਸਰ ਦੇਖਿਆ ਏ ਪੰਜਾਬ ਦੀ ਜਵਾਨੀ ਅਕਸਰ ਸਿਆਸੀ ਲੋਕਾਂ ਦੀਆਂ ਰੈਲੀਆਂ ਵਿੱਚ ਨਜ਼ਰ ਆਉਂਦੀ ਹੈ ਜਾ ਨਸ਼ੇ ਵਿਚ ਭਟਕੇ ਹੋਏ । ਸਾਨੂੰ ਲੋੜ ਹੈ ਉਨ੍ਹਾ ਨੂੰ ਪੰਥ ਨਾਲ ਜੋੜਨ ਦੀ ਉਨ੍ਹਾ ਨੂੰ ਆਪਣੇ ਗੁਰੂਆਂ ਦੇ ਕਹੇ ਉਪਦੇਸ਼ਾ ਨਾਲ ਜੋੜਨ ਦੀ । ਫਿਰ ਅਸੀ ਆਪਣੇ ਰਾਜ ਦੀ ਮੰਗ ਵਿੱਚ ਸਫ਼ਲ ਹੋ ਸਕਦੇ ਆ।


Comment Area

Recent Comments ::