Topic

user Arshdeep Singh

07.10.2024 11:06 AM

ਆਪਣੀ ਨਵੀਂ ਪਾਰਟੀ ਦੇ ਵਿੱਚ ਦਾਗੀ ਅਕਾਲੀ ਨਾ ਲਵੋ।

ਸਤਿ ਸ਼੍ਰੀ ਅਕਾਲੁ ਵੀਰੋ ਮੇਰਾ ਤੁਹਾਡੇ ਅੱਗੇ ਇਹੀ ਸੁਨੇਹਾ ਹੈ ਕੇ ਅੱਜ ਪੰਜਾਬ ਦੇ ਹਾਲਾਤ ਦੇਖਦਿਆਂ ਏਹੀ ਆਉਂਦਾ ਹੈ ਸਾਨੂੰ ਅੱਜ ਖੇਤਰੀ ਪਾਰਟੀ ਦੀ ਲੋੜ ਹੈ। ਜੋ ਸਾਡੇ ਪਾਣੀਆਂ ਤੇ ਨਸ਼ਿਆਂ ਦਾ ਖਾਤਮਾ ਤੇ ਵੱਧ ਅਧਿਕਾਰਾਂ ਲਈ ਲੜੇਗੀ, ਮੇਰੀ ਤੁਹਾਡੇ ਅੱਗੇ ਇਕੋ ਬੇਨਤੀ ਐ ਖਾਲਸਾ ਜੀ ਇਹ ਦਾਗੀ ਅਕਾਲੀ ਨਵੀਂ ਪਾਰਟੀ ਚ ਨਾ ਲਿਓ ਇਹ ਓਹੋ ਕੁੱਤੇ ਦੇ ਹੱਡ ਨੇ ਜੋ ਕਦੇ ਨਹੀਂ ਸੁਧਾਰ ਸਕਦੇ ਏਹਨਾਂ ਹਮੇਸ਼ਾ ਪੰਥ ਨਾਲ ਦਗਾ ਕਮਾਈ।


Comment Area

Recent Comments ::