Topic

user Sehaj deep singh

07.10.2024 11:17 AM

ਇਕੱਠ।

ਸਭ ਤੋਂ ਪਹਿਲਾਂ ਤਾਂ ਸਾਨੂੰ ਸਿੱਖਾਂ ਨੂੰ ਚਾਹੀਦਾ ਹੈ ਕਿ ਆਪਸ ਵਿਚ ਇਕੱਠ ਰਖੀਏ ਤਾਂ ਕਿ ਸਾਨੂੰ ਕੋਈ ਤੋੜ ਨਾ ਸਕੇ ਜੇਕਰ ਸਾਡੇ ਆਪਸ ਵਿਚ ਵਿਚਰ ਹੀ ਨਾ ਰਲਣ ਤਾ ਅਸੀਂ ਕੁਝ ਨਹੀਂ ਕਰ ਸਕਦੇ ਜੇਕਰ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਹੈ ਦਾ ਜਵਾਬ ਦਿਓ ਨਹੀਂ ਤਾਂ ਨਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।


Comment Area

Recent Comments ::