Topic

user Daljit Gill

07.10.2024 11:27 AM

SGPC

ਸਾਡੇ 5 ਤਖ਼ਤਾਂ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਵਾਂਗ ਜੁਰਤ ਰੱਖਣ ਵਾਲੇ ਹੋਣੇ ਚਾਹੀਦੇ ਹਨ ਤਾਂ ਜੋ ਧੱਕਾ ਸ਼ਾਹੀ ,ਨਸ਼ਾ , ਲੁੱਟਾਂ ਖੋਹਾਂ , ਧੀਆਂ ਭੈਣਾਂ ਦੀ ਬੇਪਤੀ ਇਹਨਾ ਸਭ ਚੀਜ਼ਾਂ ਤੇ ਠਲ ਪਾਈ ਜਾ ਸਕੇ


Comment Area

Recent Comments ::