Topic

user Rajinder Singh Sidhu

07.10.2024 11:42 AM

ਰਾਜਸੀ ਪਾਰਟੀ ਬਣਾਉਣ ਸਬੰਧੀ

ਮੈ ਰਜਿੰਦਰ ਸਿੰਘ ਇਕ ਬੇਨਤੀ ਕਰਦਾ ਹਾਂ ਕੇ ਰਾਜਸੀ ਪਾਰਟੀ ਬਣਾਉਣ ਤੋਂ ਪਹਿਲਾਂ ਇਕ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਗੱਲਬਾਤ ਜਰੂਰ ਕਰੋ ਤਾਂ ਜੋ ਜੁਝਾਰੂ ਸਿੱਖ ਵੰਡੇ ਨਾਂ ਜਾਣ ਆਪੋ ਵਿੱਚ ਸ਼ਾਇਦ ਉਹ ਨਾਲ ਆ ਜਾਣ ਜਾ ਆਪਣੀ ਪਾਰਟੀ ਵਹੀਰ ਵਿੱਚ ਰਲੇਵਾਂ ਕਰ ਲੈਣ ਇਕ ਕੋਸ਼ਿਸ਼ ਜਰੂਰ ਕਰਿਉ ਆਦਰ ਸਤਿਕਾਰ ਸਹਿਤ


Comment Area

Recent Comments ::