Topic

user Davinder Singh

07.10.2024 12:22 PM

ਪਾਰਟੀ ਸਬੰਧੀ

ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।। ਮੇਰਾ ਸੁਝਾਵ ਇਹ ਆ ਵੀਰ ਜੀ ਕਿ ਪਾਰਟੀ ਦੇ ਵਿੱਚ ਸਿਰਫ ਸਾਬਤ ਸੂਰਤ ਸਿੰਘ ਹੀ ਹੋਣੀ ਚਾਹੀਦੇ ਨੇ ਤੇ ਕੋਈ ਵੀ ਬੰਦਾ ਆਪਾਂ ਪਾਰਟੀ ਦੇ ਵਿੱਚ ਆਗੂ ਚੁਣਨ ਤੋਂ ਪਹਿਲਾਂ ਉਸ ਦੇ ਏਰੀਏ ਦੇ ਵਿੱਚ ਪਿੰਡ ਦੇ ਵਿੱਚ ਮਹੱਲੇ ਦੇ ਵਿੱਚ ਉਸਨੂੰ ਕਿਸੇ ਅਹੁਦੇ ਤੇ ਲਾਉਣ ਤੋਂ ਪਹਿਲਾਂ ਉਸ ਦੇ ਸਾਰੇ ਏਰੀਏ ਮਹੱਲੇ ਪਿੰਡ ਵਿੱਚ ਆਪਾਂ ਨੂੰ ਪਤਾ ਕਰ ਲੈਣਾ ਚਾਹੀਦਾ ਕਿਸ ਤਰ੍ਹਾਂ ਦਾ ਵਰਤਾਰਾ ਇਹਦਾ ਸਮਾਜ ਦੇ ਵਿੱਚ ਹੈ। ਬਾਕੀ ਜਿਹੜੇ ਕੁਝ ਹੋਰਾਂ ਪਾਰਟੀਆਂ ਦੇ ਵਿੱਚੋਂ ਉੱਠ ਕੇ ਇਸ ਪਾਰਟੀ ਵਿੱਚ ਆਉਣਾ ਚਾਹੁੰਦੇ ਨੇ ਪਹਿਲੀ ਪਹਿਲੀ ਗੱਲ ਤਾਂ ਉਹਨਾਂ ਨੂੰ ਦਾਖਲ ਹੀ ਨਹੀਂ ਕਰਨਾ ਚਾਹੀਦਾ ਜੇ ਕਰਨਾ ਚਾਹੀਦਾ ਤਾਂ ਸਮਾਜਿਕ ਰਾਜਨੀਤਿਕ ਤੇ ਉਹਨਾਂ ਦਾ ਖੁਦ ਚਰਿਤਰ ਦੇਖ ਕੇ ਕਰਨਾ ਚਾਹੀਦਾ।। ਬਾਕੀ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆਪ ਜੀ ਸਭ ਸੂਝਵਾਨ ਹੋ।। ਭੁੱਲ ਚੁੱਕ ਮੁਆਫ।।


Comment Area

Recent Comments ::