Topic

user Gurpreet Singh

07.10.2024 01:49 PM

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

ਮੇਰਾ ਸੁਝਾਅ ਇਹ ਆ ਖੇਤਰੀ ਪਾਰਟੀ ਚ ਜੋਂ ਨੌਜਵਾਨ ਹਿੱਸਾ ਲੈਣ ਓਹ ਇਮਾਨਦਾਰ ਤੇ ਪੰਜਾਬ ਦੇ ਦਰਦੀ ਹੋਣ,,,,,ਪਿਛਲੀਆ ਸਰਕਾਰਾ ਨੇ ਪੰਜਾਬ ਦਾ ਬੂਰਾ ਹਾਲ ਕਰਤਾ ਨੌਜਵਾਨ ਚਾਹੇ ਕਿਸੇ ਵੀ ਧਰਮ ਦਾ ਹੋਵੇ ਪਰ ਹੋਵੇ ਇਮਾਨਦਾਰ,,,,,ਨਸ਼ੇ ਦਾ ਮੁਧਾ ਜਵਾ ਖਤਮ ਈ ਹੋ ਜਵੇ ਇਹ ਮੁੱਧਾ ਬਣ ਕੇ ਵੀ ਨਾ ਸਾਮ੍ਹਣੇ ਆਵੇ,,,,ਸਰਕਾਰਾ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਆ ਜਿੱਦਣ ਦਾ ਐਲਾਨ ਹੋਇਆ ਖੇਤਰੀ ਪਾਰਟੀ ਦਾ,,,,, ਮੈ ਤੇ ਮੇਰਾ ਪਰਿਵਾਰ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਣਾ ਨਾਲ ਬਿਲਕੁਲ ਖੜ੍ਹਾ ਮੈ ਵਾਧਾ ਕਰਦਾ ਮੈ ਆਪਣੇ ਆਂਡ ਗੁਵਾਂਡ ਰਿਸ਼ਤੇਦਾਰਾਂ ਅੱਗੇ ਹੱਥ ਜੋੜ ਕੇ ਸਮਰਥਨ ਮੰਗਾ ਗਾ,,,, ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ


Comment Area

Recent Comments ::