Topic

user Pinder Khehra

07.10.2024 02:30 PM

ਪਾਰਟੀ ਨਾਮ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਦਾਸ ਆਪ ਜੀ ਦੇ ਚਰਨਾਂ ਬੇਨਤੀ ਕਰਦਾ ਹੈ ਜੀ ਕਿ ਪਾਰਟੀ ਦਾ ਨਾਮ ਵਾਰਿਸ ਪੰਜਾਬ ਦੇ ਰੱਖਿਆ ਜਾਵੇ ਜਾ ਪੰਜਾਬ ਸਿਆਂ ਰੱਖਿਆ ਜਾਵੇ ਜੀ,, ਪਾਰਟੀ ਦਾ ਜੋ ਵੀ ਨਾਮ ਹੋਏ ਹੋਏ ਪੰਜਾਬ ਦੇ ਆਧਾਰ ਤੇ ਹੋਏ ਜੀ,,, ਇੰਨੀ ਕਿ ਬੇਨਤੀ ਪਰਵਾਨ ਕਰਨੀ ਜੀ ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ


Comment Area

Recent Comments ::