Topic

user Jaskaran Singh

07.10.2024 02:50 PM

ਸਿੱਖ ਨੀਤੀ

ਸਾਨੂੰ ਚੋਣ ਨਿਸ਼ਾਨ ਕਿਰਪਾਨ ਜਾ ਖੰਡਾ ਰੱਖਣਾ ਚਾਹੀਦਾ ਤੇ ਜਰੂਰੀ ਨਾ ਹੋਵੇ ਕਿ ਉਮੀਦਵਾਰ ਸਿੱਖ ਹੀ ਹੋਵੇ ਜੇ ਅਸੀ ਸਾਰਿਆ ਨੂੰ ਨਾਲ ਲਾ k ਚਲਣਾ ਆ ਤਾ . ਤੇ ਪਿੰਡ ਪਿੰਡ ਇਤਿਹਾਸ ਦਸਿਆ ਵੀ ਜਾਵੇ ਤੇ ਲਾਇਬਰੇਰੀਆਂ ਵੀ ਬਣਾਈਆਂ ਜਾਣ


Comment Area

Recent Comments ::