Topic

user Harpreet singh

07.10.2024 03:11 PM

ਨਸ਼ਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ ਖਾਲਸਾ ਜੀ ਮੈ ਹਰਪ੍ਰੀਤ ਸਿੰਘ ਪਿੰਡ ਰੋੜਾਂਵਾਲਾ ਕਲਾਂ(ਅਟਾਰੀ)ਤੋ ਖਾਲਸਾ ਜੀ ਨਸ਼ਾ ਜੋ ਪਹਿਲੀਆ ਸਰਕਾਰਾ ਦੁਰਾਨ ਪੰਜਾਬ ਵਿੱਚ ਫੇਲਿਆ ਤੇ ਆਪਾ ਇਹਨੂੰ ਠੱਲ ਤਾ ਜਰੂਰ ਪਾਉਣੀ ਏ ਪਰ ਨਸ਼ਾ ਲਿਆ ਕੋਣ ਰਿਹਾ ਏ ਇਹ ਨਸ਼ਾ ਅੱਜ ਦੇ ਆਦੁਨਿਕ ਜੁੱਗ ਵਿੱਚ ਡਰੋਨਾਂ(Drones)ਰਾਹੀ ਬਾਡਰ ਨਾਲ ਲੱਗਦੇ ਖੇਤਰਾਂ ਵਿੱਚ ਮੱਗਰਮੱਛ ਤਾ ਇਹ ਕੰਮ ਕਰ ਰਹੇ ਸੀ ਹੁਣ ਉਹਨਾਂ ਨਾਲ ਨਬਾਲਗ ਬੱਚੇ ਵੀ ਜਾਣ ਲੱਗ ਗਏ ! ਖਾਲਸਾ ਜੀ ਆਉਣ ਵਾਲੇ ਸਮੇ ਵਿੱਚ ਇਹਨਾ ਖੇਤਰਾਂ ਦੀ ਹਾਲਾਤ ਗੰਭੀਰ ਹੋ ਜਾਵੇਗੀ ਕਿਉਕਿ ਪੈਸੇ ਦੇ ਲਾਲਾਚ ਨਾਲ ਨੋਜਵਾਨ ਨਬਾਲਗ ਬੱਚੇ ਇਹਨਾ ਕੰਮਾ ਚ ਪੈਂਦੇ ਜਾ ਰਹੇ


Comment Area

Recent Comments ::