Topic

user Sharan batth

07.10.2024 04:30 PM

Punjab de vich hr ik zilla vich yatra kdni cahidi ahh ji

ਆਪਾਂ ਨੂੰ ਪੰਜਾਬ ਦੇ ਵਿੱਚ ਹਰ ਜਿਲੇ ਦੇ ਵਿੱਚ ਪੈਦਲ ਯਾਤਰਾ ਕੱਢੀ ਚਾਹੀਦੀ ਹੈ ਤੇ ਨਾਲ ਦੀ ਨਾਲ ਆਪਾਂ ਨੂੰ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਾਲ ਪਾਰਟੀ ਦੇ ਜੋੜਨਾ ਚਾਹੀਦਾ ਹੈ ਤੇ ਆਪਾਂ ਨੂੰ ਲੋਕਾਂ ਦੇ ਨਾਲ ਵਾਅਦਾ ਕਰਨਾ ਚਾਹੀਦਾ ਹੈ ਕਿ ਸਰਕਾਰ ਬਣਦਿਆਂ ਸਾਰ ਜਿਹੜੇ ਨਸ਼ੇ ਵੇਚਦੇ ਹਨ ਉਹਨਾਂ ਦਾ ਐਨਕਾਊਂਟਰ ਜਾਂ ਕਰ ਦਿੱਤਾ ਜਾਊਗਾ ਜਾਂ ਸਖਤ ਸਜ਼ਾਵਾਂ ਉਹਨਾਂ ਨੂੰ ਦਵਾਈਆਂ ਜਾਣਗੀਆਂ ਮੈਂ ਤੁਹਾਡੀ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਲੜਾਈ ਵਿੱਚ ਤੁਹਾਡੇ ਸਾਥ ਦੇਣਾ ਚਾਹੂੰਗਾ ਤੇ ਤਰਨ ਤਰਨ ਦੀ ਸੀਟ ਤੋਂ ਕਿਰਪਾ ਕਰਕੇ ਸਾਨੂੰ ਟਿਕਟ ਦਿੱਤੀ ਜਾਵੇ ਅਸੀਂ ਜਿੱਤ ਕੇ 2027 ਵਿੱਚ ਤੁਹਾਡੀ ਝੋਲੀ ਵਿੱਚ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਰਾਜ ਇੱਕ ਦਿਨ ਜਰੂਰ ਹੋਵੇਗਾ


Comment Area

Recent Comments ::