Topic

user Kuljit Singh Virk

07.10.2024 08:08 PM

UNITY

ਦਾਸ ਇਸ ਬੇਨਤੀ ਕਰਦਾ ਹੈ ਕਿ.. SADA and SADA(FATEH) ਅਤੇ ਹੋਰ ਕਈ ਪਾਰਟੀਆਂ ਦੇ ਵਿੱਚ ਜੋ ਪੰਜਾਬ ਦਰਦੀ, ਪੰਥ ਦਰਦੀ ਨੇ ਉਹਨਾ ਨੂੰ ਨਾਲ ਲੈਕੇ ਚੱਲਿਆ ਜਾਵੇ... ਆਹੁਦੇਦਾਰੀ ਨੂੰ ਪਿਛਾਂਹ ਛੱਡਕੇ.. Conflicts Solve ਕਰਕੇ... ਇਕੱਠੇ ਹੋਇਆ ਜਾਵੇ.. ਗੁਰਮਤਾ ਲਿਆ ਜਾਵੇ।


Comment Area

Recent Comments ::