Topic

user Ranjeet Singh

07.10.2024 09:02 PM

ਬੰਦੀ ਸਿੰਘਾਂ ਦੀ ਰਿਹਾਈ

ਭਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਬੰਦੀ ਸਿੰਘਾ ਦੀ ਰਿਹਾਈ ਲਈ ਆਪਾ ਨੂੰ ਇਕ ਅਜਿਹਾ ਭਾਰੀ ਇਕੱਠ ਕਰਨ ਦੀ ਲੋੜ ਆ ਜਿਸ ਨਾਲ ਸਰਕਾਰਾ ਨੂੰ ਆਵਧੇ ਹੱਥਾ ਪੈਰਾ ਦੀ ਪੈ ਜਾਵੇ ।


Comment Area

Recent Comments ::