Topic

user Gagandeep singh

07.10.2024 09:35 PM

ਬੇਰੁਜਗਾਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ. ਜਿੰਨੇ ਵੀ ਸਾਡੇ ਨੌਜਵਾਨ ਹਨ ਕੁਝ ਕਰਨਾ ਤੇ ਚਾਹੁੰਦੇ ਹਨ ਕੌਮ ਵਾਸਤੇ ਪਰ ਬੇਰੁਜਗਾਰ ਹੋਣ ਕਰਕੇ ਘਰ ਦੇ ਹੀ ਮਸਲਿਆਂ (ਮਜਬੂਰੀਆਂ) ਚੋ ਨਹੀਂ ਨਿਕਲ ਪਾਉਂਦੇ ਇਸ ਲਯੀ ਵਿਨਤੀ ਹੈ ਕਿ ਰੱਜਿਆ ਨੂੰ ਰਜਾਉਣ ਦੇ ਨਾਲ ਨਾਲ ਉਹਨਾਂ ਤੇ ਵੀ ਗੋਰ ਕੀਤਾ ਜਾਇ ਜੋ ਸਾਡੇ ਪੰਜਾਬੀ ਅਤੇ ਸਿੱਖ ਨੌਜਵਾਨ ਅੱਗੇ ਵਦ ਸਕਣ. ਨੌਕਰੀਆਂ ਚਾਹੇ ਸਰਕਾਰੀ ਹੋਣ ਚਾਹੇ ਪ੍ਰੀਵੈੱਟ ਪ੍ਰਵਾਸੀਆਂ ਨੂੰ ਪਹਿਲ ਨਹੀਂ ਮਿਲਣੀ ਚਾਹੀਦੀ ਬਲਕਿ ਸਾਡਾ ਰਾਜ ਪਹਿਲ ਵੀ ਸਾਡੀ ਹੋਵੇ


Comment Area

Recent Comments ::