Topic

user Surjit singh

07.10.2024 09:49 PM

Waheer da phela kam

ਪੰਜਾਬ ਦੇ ਹਰ ਪਿੰਡ ਵਿੱਚ ਇੱਕ ਜੱਥਾ ਬਾਣਾ ਦਿੱਤਾ ਜਾਵੇ ਜਿਹੜਾ ਪਿੰਡ ਵਿਚ ਹੋ ਰਾਹੇ ਗ਼ਲਤ ਕੰਮ ਤੇ ਅਪਣਾ ਫੈਸਲਾ kare jhere ਜਵਾਨ drug te lage hane ohna di ਪੂਰੀ ਜਾਣਕਾਰੀ ਲੈਣ ਤੇ ਉਹ ਜਿਥੋਂ v drug la ਰਾਹੇ han ohna ਬੰਦਿਆ te ਕਾਰਵਾਈ ਕੀਤੀ ਜਾਵੇ te ਜੋ ਨੋ ਜਵਾਨ ਗ਼ਲਤ sikhi te ਦੂਰ ਹੋ ਗਏ ਹਨ ਕਿਸੇ ਵੀ ਨਸ਼ੇ ਕਰਕੇ ਉਹਨਾਂ ਨੂੰ ਗੁਰੂ ਦੇ ਲੜ ਲੱਗਣ ਦੇ ਵਿੱਚ ਉਹਨਾਂ ਦੀ ਮਦਦ ਕਰਨੀ ਤੇ ਪਿੰਡ ਵਿਚ ਸਿੱਖੀ ਦਾ ਪ੍ਰਚਾਰ ਹੋਣਾ ਬਹੁਤ ਜ਼ਰੂਰੀ ਹੈ


Comment Area

Recent Comments ::