Topic

user Charan kamal singh

08.10.2024 07:52 AM

ਪਾਰਟੀ

ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਇਕ ਪਾਰਟੀ ਬਨਾ ਕੇ ਪਿੰਡਾਂ ਸ਼ਹਿਰਾਂ ਵਿੱਚ ਓਦਾ ਪ੍ਰਚਾਰ ਕਰੋ ਵਧ ਤੋ ਵਧ ਨੌਜਵਾਨਾਂ ਨੂੰ ਜੋੜੋ ਤੇ ਪਾਰਟੀ ਨੂੰ ਵੱਡੇ ਪੱਧਰ ਤੇ ਰਿਲੀਜ਼ ਕਰੋ ਤਾਂ ਕਿ ਪੂਰੇ ਪੰਜਾਬ ਵਿਚ ਹਰ ਇਕ ਨੂੰ ਪਤਾ ਲੱਗੇ ਕੇ ਇਹ ਸਾਡੀ ਆਪਣੀ ਪਾਰਟੀ ਹੈ ਤੇ ਆਉਣ ਵਾਲੀਆ CM ਦੀਆਂ ਵੋਟਾਂ ਵਿੱਚ ਭਾਈ ਅੰਮ੍ਰਿਤਪਾਲ ਨੂੰ ਵੱਢੀ ਲੀਡ ਦੇ ਨਾਲ CM ਬਨਾ ਕੇ ਬਾਹਰ ਲੈ ਕੇ ਆਈਏ। ਮੈਨੂੰ ਪੂਰਾ ਯਕੀਨ ਹੈ ਭਾਈ ਅੰਮ੍ਰਿਤਪਾਲ ਸਿੰਘ CM ਦੀਆਂ ਵੋਟਾਂ ਵਿੱਚ ਵੱਡੀ ਲੀਡ ਨਾਲ ਜਿੱਤਣਗੇ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ||


Comment Area

Recent Comments ::