Topic

user Gavitoj Singh

08.10.2024 03:46 PM

ਬੰਦੀ ਸਿੰਘਾਂ ਦੀ ਰਿਹਾਈ ਵਾਰੇ

ਇੱਕ ਗੱਲ ਸਾਫ਼ ਆ ਆਪਣੇ ਲੋਕ ਕੌਮੀਂ ਸੰਘਰਸ਼ ਨੂੰ ਖੁੱਦ ਆਪਣਾ ਫਰਜ਼ ਨਹੀਂ ਸਮਝਦੇ ਸਗੋਂ ਇਹੇ ਸੋਚਦੇ ਨੇ ਕਿ ਆਪਣਾ ਉੱਥੇ ਕੋਈ ਫਾਇਦਾ ਹੈ ਜਾਂ ਨਹੀਂ ਲੋਕ ਆਪਣਾ ਫਰਜ਼ ਸਮਝਕੇ ਸੰਘਰਸ਼ ਵਿਚ ਸ਼ਾਮਿਲ ਹੋਣ ਵਾਲ਼ੇ ਘੱਟ ਨੇ ਬਲਾਵੇ ਤੇ ਸ਼ਾਮਿਲ ਹੁੰਦੇ ਨੇ ਸੋ ਕਿਉ ਨਾ ਰਲ਼ ਕੇ ਪੱਕਾ ਮੋਰਚਾ ਸੰਘਰਸ਼ ਵਿੱਢਿਆ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਸ ਤਰ੍ਹਾਂ ਕਿਸਾਨੀ ਮੋਰਚਾ ਸੀ ਪਰ ਆਪਣੇ ਸਿਧਾਂਤ ਸਿੱਖ ਸਿਧਾਂਤ ਹੋਣ।


Comment Area

Recent Comments ::

Karmjeet singh

Sare bandi singh reha hone chahide ne

10.Oct.24