ਲੋਹੇ ਨੂੰ ਲੋਹੇ ਨਾਲ ਵੱਢਣਾ
ਮੇਰੇ ਸਤਿਕਾਰਯੋਗ ਸਰਪ੍ਰਸਤ ਖਾਲਸਾ ਜੀਓ ਆਪ ਸਭ ਨੂੰ ਸਤਿ ਸ੍ਰੀ ਅਕਾਲ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਪਾਰਟੀ ਖੜੀ ਕਰਨ ਦੀ ਪੰਜਾਬ ਵਿੱਚ ਬਹੁਤ ਲੋੜ ਸੀ ਕਿਉਂਕਿ ਪੰਜਾਬ ਬਹੁਤ ਹੀ ਪਿੱਛੇ ਜਾ ਰਿਹਾ ਪਰ ਆਪਾਂ ਨੂੰ ਜਿਵੇਂ ਲੋਹੇ ਨੂੰ ਲੋਹਿਆ ਵੱਢਦਾ ਇਵੇਂ ਹੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਪੰਜਾਬ ਨੂੰ ਬਚਾਉਣਾ ਅਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਜੋ ਪੰਜਾਬ ਦੇ ਵਿੱਚ ਇਸ ਟਾਈਮ ਸਥਿਤੀ ਬਣੀ ਹੋਈ ਨਸ਼ਾ ਸਭ ਤੋਂ ਵੱਡੀ ਸਮੱਸਿਆ ਉਸ ਤੋਂ ਵੱਡੀ ਸਮੱਸਿਆ ਜੋ ਸਾਡੇ ਨੌਜਵਾਨ ਰਾਹੋ ਕਰਾਏ ਪੈ ਗਏ ਜਿਨਾਂ ਨੂੰ ਨਾਮ ਦਿੱਤਾ ਗਿਆ ਗੈਂਗਸਟਰ ਅਤੇ ਉਸ ਤੋਂ ਵੱਡਾ ਰਿਸ਼ਵਤ ਖੋਰੀ ਤੇ ਜੋ ਆਮ ਗਰੀਬਾਂ ਦੇ ਹੱਕ ਦੋ ਨੰਬਰੀਏ ਦੱਬ ਕੇ ਜਮੀਨ ਜਾਇਦਾਤਾਂ ਬੈਠੇ ਨੇ ਤੇ ਲੁੱਟਾਂ ਖੋਹਾਂ ਜੋ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਕਿਉਂਕਿ ਇਹਨਾਂ ਵੱਲ ਧਿਆਨ ਦੇਣਾ ਬਹੁਤ ਹੀ ਜਰੂਰੀ ਹੈ ਪੰਜਾਬ ਨੂੰ ਡਿਵੈਲਪਮੈਂਟ ਕਰਨਾ ਉਹ ਬਹੁਤ ਹੀ ਸ਼ਾਂਤੀਮਈ ਢੰਗ ਦੇ ਨਾਲ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਕੋ ਆਪਣੇ ਜੋ ਪੰਜਾਬ ਦੇ ਹੱਕ ਜੋ ਅਨੰਦਪੁਰ ਸਾਹਿਬ ਦਾ ਮਤਾ ਸੀ ਉਸ ਤੇ ਮੁਤਾਬਕ ਉਥੇ ਮੁੱਦਾ ਉਠਾਇਆ ਜਾਵੇ ਕਿਉਂਕਿ ਜੋ ਮੇਰੀ ਸੋਚ ਆ ਆਪਾਂ ਜੇ ਪੰਜਾਬ ਨੂੰ ਸਵਾਰਨਾ ਸੋਨੇ ਦੀ ਚਿੜੀ ਬਣਾਉਣਾ ਫਿਰ ਤੋਂ ਆਪਾਂ ਨੂੰ ਥੋੜੀ ਜਿੱਦ ਵੀ ਛੱਡਣੀ ਪੈਣੀ ਸਾਰੇ ਹੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਸਾਰੇ ਹੀ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਕਿਉਂਕਿ ਫਿਰ ਹੀ ਆਪਾਂ ਆਪਣੇ ਮਕਸਦ ਤੱਕ ਆਪਾਂ ਪੰਜਾਬ ਦੀ ਆਵਾਜ਼ ਪਹੁੰਚਾਵਾਂਗੇ ਤਾਂ ਜੋ ਸਾਡੇ ਜੋ ਪੰਜਾਬ ਦੇ ਲੋਕਾਂ ਦੇ ਹੱਕ ਆ ਉਹ ਸੈਂਟਰ ਗੌਰਮੈਂਟ ਤੋਂ ਆਪਾਂ ਸਾਰੇ ਕਿਉਂਕਿ ਆਪਾਂ ਵੀ ਇਸ ਦੇਸ਼ ਦੇ ਬਸਿੰਦੇ ਆਂ ਆਪਾਂ ਨੂੰ ਜਮਹੂਰੀ ਤਰਹਾਂ ਹੱਕ ਲੈਣੇ ਪੈਣਗੇ ਕਿਉਂਕਿ ਆਪਾਂ ਨੂੰ ਆਵਾਜ਼ ਤੱਕ ਕੋਈ ਨਿਡਰਤਾ ਵਾਲਾ ਕੋਈ ਲੀਡਰ ਨਹੀਂ ਮਿਲਿਆ ਜੋ ਹਿਕ ਦੇ ਜੋਰ ਤੇ ਠੋਕ ਕੇ ਕੇਂਦਰ ਸਰਕਾਰ ਦੇ ਕੋਲ ਮੁੱਦੇ ਉਠਾਏ ਇਸੇ ਕਰਕੇ ਹੀ ਪੰਜਾਬ ਜੋ ਅੱਜ ਬਹੁਤ ਪਿੱਛੇ ਪੈ ਗਿਆ ਕਿਉਂਕਿ ਪੰਜਾਬ ਨੂੰ ਕੋਈ ਲੀਡਰ ਸਹੀ ਮਿਲਿਆ ਨਹੀਂ ਸਹੀ ਲੀਡਰ ਮਿਲ ਜਾਵੇ ਤਾਂ ਜੋ ਪੰਜਾਬ ਲੀਓ ਲਥਾ ਫਿਰ ਪਟਰੀ ਤੇ ਆ ਸਕਦਾ ਮੇਰੀ ਆਪ ਨੂੰ ਬੇਨਤੀ ਹੈ ਕਿ ਅਸੀਂ ਵੀ ਸਭ ਭੈਣ ਭਰਾਵਾਂ ਨੂੰ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਾਂਗੇ ਕਿਉਂਕਿ ਆਪਾਂ ਨੂੰ ਕੋਈ ਵੀ ਪਾਰਟੀਆਂ ਨਜ਼ਰ ਨਹੀਂ ਆ ਰਹੀਆਂ ਜੋ ਪੰਜਾਬ ਦੇ ਭਵਿੱਖ ਨੂੰ ਬਚਾ ਸਕੇ ਕਿਉਂਕਿ ਪਿਛਲੇ ਚੋਣਾਂ ਦੌਰਾਨ ਲੋਕਾਂ ਨੇ ਆਮ ਪਾਰਟੀ ਨੂੰ ਵੀ ਬਹੁਤ ਉਮੀਦਾਂ ਦੇ ਨਾਲ ਵੋਟਾਂ ਪਾਈਆਂ ਸੀ ਪਰ ਉਹ ਪੰਜਾਬ ਵਾਸੀਆਂ ਦੇ ਉਮੀਦਾਂ ਤੇ ਖਰਾ ਨਹੀਂ ਉਤਰ ਰਹੀ ਇਸ ਲਈ ਆਪ ਨੂੰ ਬੇਨਤੀ ਹੈ ਕਿ ਪੂਰੇ ਪੰਜਾਬ ਨੂੰ ਆਪਣੇ ਨਾਲ ਵਿਸ਼ਵਾਸ ਦੇ ਵਿੱਚ ਲੈ ਕੇ ਚਲੋ ਹਰ ਧਰਮ ਨੂੰ ਹਰ ਧਰਮ ਦਾ ਸਤਿਕਾਰ ਕਰੋ ਕਿਸੇ ਵੀ ਧਰਮ ਦੇ ਟਿੱਪਣੀ ਨਹੀਂ ਕਰੋ ਜਦ ਵੀ ਸਰਕਾਰ ਖਾਲਸੇ ਦੀ ਹੋਂਦ ਚ ਆ ਜਾਂਦੀ ਹੈ ਤਾਂ ਜੋ ਕਾਨੂੰਨ ਵਿਵਸਥਾ ਉਸ ਦੇ ਉੱਤੇ ਕੋਈ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਤਾਂ ਜੋ ਗੁਰੂ ਘਰਾਂ ਦੀਆਂ ਤੇ ਹੋਰ ਧਾਰਮਿਕ ਸਥਾਨਾਂ ਦੀਆਂ ਬੇਅਦਬੀਆਂ ਨਾ ਹੋਣ ਇਹਨਾਂ ਤੇ ਸਖਤ ਕਾਨੂੰਨ ਬਣਾਏ ਜਾਣ ਤੇ ਬਸ ਮੇਰੀ ਇਨੀ ਬੇਨਤੀ ਆ ਮੈਂ ਪੂਰੀ ਕੋਸ਼ਿਸ਼ ਕਰਾਂਗਾ ਪਾਰਟੀ ਨੂੰ ਮਜਬੂਤ ਕਰਨ ਦੇ ਵਿੱਚ ਦਿਲਬਾਗ ਸਿੰਘ ਰਾਜਾ ਸਾਂਸੀ