Topic

user Harmandeep Singh

11.10.2024 01:18 PM

ਆਨੰਦਪੁਰ ਸਾਹਿਬ ਘਰ ਵਾਪਸੀ

ਸੰਗਤ ਨੂੰ ਹਰ ਸਟੇਜ ਤੋ ਅਪੀਲ ਕਰੋ ਅੰਮ੍ਰਿਤਪਾਨ ਕਰਨ ਅਤੇ ਨਸ਼ਾ ਛੱਡਣ ਲਈ ਅਤੇ ਅੰਮ੍ਰਿਤਪਾਨ ਦਾ ਪ੍ਰੋਗਰਾਮ ਹਰ ਮਹੀਨੇ ਜਥੇਬੰਦੀ ਵਲੋ ਵੀ ਰਖਿਆ ਜਾਵੇ ਹਰ ਮਹੀਨੇ ਅੰਮ੍ਰਿਤਪਾਨ ਦਾ ਪ੍ਰੋਗਰਾਮ ਰਖੋ ਚਾਹੇ ਇਕ ਪ੍ਰਾਣੀ ਹੀ ਅੰਮ੍ਰਿਤਪਾਨ ਕਰੇ ਪਰ ਇਹ ਕਰੋ ਜਰੂਰ ਇਹ ਬਹੁਤ ਜਰੂਰੀ ਹੈ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੀ ਮਦਦ ਲਈ ਸੰਗਤ ਨੂੰ ਦਸਵੰਧ ਭੇਟਾ ਕਰਨ ਲਈ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ


Comment Area

Recent Comments ::