Topic

user Kuldeep Singh

13.10.2024 10:49 AM

ਖਾਲਸਾ ਰਾਜ ਚਾਹੀਦਾ ਹੈ ਤੇ ਗਰੀਬ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਹੀ ਖਾਲਸਾ ਰਾਜ ਆ ਸਕਦਾ ਹੈ ਕਿਉਂਕਿ ਪਿੰਡਾ ਵਿੱਚ ਬਹੁਤ ਹੀ ਸਾਰੇ ਗਰੀਬ ਸਿੱਖ ਨੇ

ਸਾਨੂੰ ਪਿੰਡਾ ਵਿੱਚ ਜਾਤ ਪਾਤ ਤੋਂ ਉਠ ਕੇ ਕੰਮ ਕਰਨ ਦੀ ਲੋੜ ਹੈ ਤੇ ਗਰੀਬ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ


Comment Area

Recent Comments ::