Topic

user Gurwinder Singh

13.10.2024 04:27 PM

ਬੰਦੀ ਸਿੰਘਾ ਦੀ ਰਿਹਾਈ ਸੰਬੰਦੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,, ਵਾਹਿਗੁਰੂ ਜੀ ਮੈ ਭਾਈ ਸਾਹਬ ਜੀ ਦੀ ਰਿਹਾਈ ਲਈ ਹਰ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਸੀ … ਹਰ ਪ੍ਰੋਗਰਾਮ ਵਿੱਚ ਭਾਈ ਸਾਹਬ ਤੇ ਹੋਰ ਸਿੰਘਾ ਦੀਆਂ ਉਪਲਬਧੀਆਂ ਜਾ ਉਨ੍ਹਾਂ ਦੇ ਕੀਤੇ ਕੰਮਾਂ ਬਾਰੇ ਦੱਸਿਆ ਜਾਂਦਾ ਸੀ ਪਰ ਉਨ੍ਹਾਂ ਦੀ ਰਿਹਾਈ ਲਈ ਕੋਈ ਯੋਗ ਕਦਮ ਨਹੀਂ ਚੁੱਕਿਆ ਗਿਆ .. ਉਨ੍ਹਾਂ ਕੋਮ ਲਈ ਕੀ ਕੀਤਾ ਇਹ ਤਾਂ ਸਭ ਨੂੰ ਪਤਾ … ਤਾਹੀ ਸੰਗਤ ਉਨ੍ਹਾਂ ਦੇ ਨਾਲ ਖੜ੍ਹੀ ਹੈ.. ਪਰ ਜਦੋਂ ਤੁਹਾਡੇ ਵੱਲੋਂ ਕੋਈ ਯੋਗ ਕਾਲ ਨਹੀਂ ਦਿੱਤੀ ਜਾਂਦੀ ਸੰਗਤ ਵਿੱਚ ਨਰਾਸ਼ਾ ਵੀ ਬਹੁਤ ਦੇਖੀ ਉੱਥੇ.. ਬੇਨਤੀ ਹੈ ਸਿੰਘਾ ਨੂੰ ਛਡਾਉਣ ਲਈ ਸਰਕਾਰਾਂ ਦੇ ਬੰਦਿਆਂ ਨਾਲ ਸਲਾਹ ਕਰਕੇ ਕੋਈ ਹੱਲ ਨਹੀਂ ਹੁੰਦਾ..ਜਿਵੇਂ ਸ਼ੇਰਾਂ ਨੂੰ ਛਡਾਉਣ ਲਈ ਗਿੱਦੜਾਂ ਦੀ ਪੰਚਾਇਤ ਕੋਲ ਕੋਈ ਹੱਲ ਨਹੀਂ ਹੁੰਦਾ… ਇਸ ਲਈ ਸੰਗਤ ਵਿੱਚ ਫੈਸਲੇ ਲੈ ਕੇ ਸੰਗਤ ਦੀ ਅਗਵਾਈ ਕਰਵਾਉ.. ਯੋਗ ਸਖਤ ਫੈਸਲੇ ਵਾਲੇ ਅਗਵਾਈ ਵਾਲੇ ਆਗੂ ਅੱਗੇ ਲੱਗਣੇ ਚਾਹੀਦੇ ਹਨ..


Comment Area

Recent Comments ::