Topic

user Harpreet Singh

13.10.2024 06:56 PM

Punjab

ਪੰਜਾਬ ਵਿੱਚ ਸਿੱਖਾ ਦੀ ਆਪਣੀ ਮਜਬੂਤ ਪਾਰਟੀ ਹੁਣੀ ਬਹੁਤ ਜਰੂਰੀ ਏ ਤੇ ਖੇਤਰੀ ਵੀ ਜੋ ਪੰਜਾਬ ਸਟੇਟ ਦੇ ਵਿੱਚ ਹੋ ਰਹੇ ਸੋਸ਼ਣ ਦਾ ਨਾਸ ਕਰ ਸਕੇ ਤੇ ਪੰਜਾਬ ਦੀ ਪਵਿੱਤਰ ਧਰਤੀ ਤੇ ਪਈ ਗੰਦਗੀ ਨੂੰ ਸਾਫ ਕਰ ਸਕੇ ਤੇ ਸਿੱਖਾ ਦੀ ਅਵਾਜ ਬਣੇ


Comment Area

Recent Comments ::